Ipl 2020: Cricket News & Match Updates
ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਨਾਲ, ਪੰਜਾਬ ਦੀ ਟੀਮ ਕਰ ਸਕਦੀ ਹੈ ਦੋ ਬਦਲਾਅ
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਆਹਮਣੇ ਸਾਹਮਣੇ ਹੋਣਗੀਆਂ ਤਾਂ ਦੋਵਾਂ ਟੀਮਾਂ ਇਸ ਮੁਕਾਬਲੇ ਨੂੰ ਜਿੱਤ ਕੇ ਟੂਰਨਾਮੇਂਟ ਚ ਵਾਪਸੀ ਕਰਨ ਦੀ ਕੋਸ਼ਿਸ਼ ਕਰਣਗੀਆਂ. ਦੋਵੇਂ ਟੀਮਾਂ ਹੁਣ ਤੱਕ ਚਾਰ ਮੈਚ ਖੇਡ ਚੁੱਕੀਆਂ ਹਨ, ਜਿਸ ਵਿਚ ਦੋਵੇਂ ਤਿੰਨ ਹਾਰ ਗਈਆਂ ਹਨ ਅਤੇ ਸਿਰਫ ਇਕ ਮੈਚ ਵਿਚ ਜਿੱਤ ਮਿਲੀ ਹੈ. ਪੁਆਇੰਟ ਟੇਬਲ ਵਿਚ ਪੰਜਾਬ ਸੱਤਵੇਂ ਅਤੇ ਚੇਨਈ ਅੱਠਵੇਂ ਸਥਾਨ 'ਤੇ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਹਾਰ ਗਈਆਂ ਹਨ.
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੱਲੇਬਾਜ਼ੀ ਪੱਖੋਂ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਪਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਡੈਥ ਓਵਰਾਂ ਵਿਚ ਟੀਮ ਦੇ ਗੇਂਜਬਾਜ਼ ਬਹੁਤ ਦੌੜ੍ਹਾਂ ਦੇ ਰਹੇ ਹਨ ਜੋ ਕਿ ਮੈਚ ਵਿਚ ਹਾਰ ਤੇ ਜਿੱਤ ਦਾ ਅੰਤਰ ਪੈਦਾ ਕਰ ਰਿਹਾ ਹੈ. ਮੁੰਬਈ ਦੇ ਖਿਲਾਫ ਹੋਏ ਮੁਕਾਬਲੇ ਵਿਚ ਵੀ ਡੈਥ ਓਵਰਾਂ ਵਿਚ ਟੀਮ ਦੇ ਗੇਂਦਬਾਜ਼ਾਂ ਨੇ ਬਹੁਤ ਦੌੜ੍ਹਾਂ ਦਿੱਤੀਆਂ, ਨਤੀਜਾ ਇਹ ਰਿਹਾ ਕਿ ਮੁੰਬਈ ਦੀ ਟੀਮ ਮੈਚ ਨੂੰ ਪੰਜਾਬ ਤੋਂ ਖੋਹ ਕੇ ਲੈ ਗਈ. ਜੇਕਰ ਪੰਜਾਬ ਨੂੰ ਚੋਨਈ ਵਰਗੀ ਤਗੜ੍ਹੀ ਟੀਮ ਨੂੰ ਹਰਾਉਣਾ ਹੈ ਤਾਂ ਉਹਨਾਂ ਨੂੰ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਹੋਵੇਗਾ. Read More...
Related Cricket News for Ipl 2020 - Tesst
IPL 2020: रॉयल चैलेंजर्स बैंगलोर को हरा सकती है दिल्ली कैपिटल्स: एनरिक नॉर्टजे
IPL 2020: ऑरेंज कैप पर मयंक अग्रवाल का कब्जा, युजवेंद्र चहल के पास पहुंची पर्पल कैप
IPL 2020: बल्लेबाजी क्रम में नीचे आने पर बोले इयोन मोर्गन, कहा-हमारी टीम में बहुत...
बेन स्टोक्स आईपीएल 2020 में हिस्सा लेने के लिए पहुंचे यूईए, कहां दुबई काफी गर्म है
IPL 2020: युवराज सिंह ने देवदत्त पडिकल को सबसे लंबा छक्का मारने का चैलेंज दिया, पडिकल ने किया इंकार
IPL 13: I'm Sure We Can Outskill RCB: Anrich Nortje
IPL 2020: श्रीसंत ने की मांग,दिनेश कार्तिक को हटाकर इयोन मोर्गन के मिले कोलकाता नाइट राइडर्स की कप्तानी
खलील अहमद पर क्रैम्प के बहाने वाली बात बोलना पड़ा केविन पीटरसन को भारी,KKR के पूर्व सदस्य ने लताड़ा
Delhi Capitals VS Royal Challengers Bangalore – MyTeam11 Fantasy Cricket Tips, Prediction & Pitch Report
IPL 2020: विराट कोहली ने जीता दिल,खास मैसेज के साथ राहुल तेवतिया को गिफ्ट की अपनी जर्सी,देखें तस्वीर
Morgan Should Lead KKR, Surely Not Karthik: S Sreesanth
IPL 13: Ravindra Jadeja 1st To Score 2K Runs & Scalp 110 Wickets
EXCLUSIVE: अनिल कुंबले ने कहा, टूर्नामेंट में सफर आगे बढ़ाने के लिए चेन्नई सुपर किंग्स के खिलाफ जीत जरुरी
He's Got Reach, A Great Eye, A Great Balance: Kohli On Padikkal
Cricket Special Today
-
- 06 Jul 2026 09:14