Advertisement
Ali khan: Cricket News & Match Updates
Advertisement
IPL 2020 ਦੇ ਮੱਧ ਵਿਚ KKR ਲਈ ਵੱਡੀ ਖ਼ਬਰ, 40 ਗੇਂਦਾਂ ਵਿਚ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਟੀਮ ਵਿਚ ਹੋਇਆ ਸ਼ਾਮਲ
ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੇ ਬਾਕੀ ਮੈਚਾਂ ਲਈ ਨਿਉਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ. ਉਹਨਾਂ ਨੂੰ ਅਮਰੀਕੀ ਤੇਜ਼ ਗੇਂਦਬਾਜ਼ ਅਲੀ ਖਾਨ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ. ਕੇਕੇਆਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਟਵੀਟ ਦੇ ਜ਼ਰੀਏ ਸੀਫਰਟ ਨੂੰ ਟੀਮ ਵਿੱਚ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ. ਦੱਸ ਦਈਏ ਕਿ ਸੀਫ਼ਰਟ ਨੇ ਟੀ -20 ਕ੍ਰਿਕਟ ਵਿਚ 40 ਗੇਂਦਾਂ ਵਿਚ ਸੈਂਕੜਾ ਲਗਾਇਆ ਹੈ, ਜੋ ਕਿਸੇ ਵੀ ਕੀਵੀ ਬੱਲੇਬਾਜ਼ ਦੁਆਰਾ ਲਗਾਇਆ ਸਭ ਤੋਂ ਤੇਜ਼ ਸੈਂਕੜਾ ਹੈ.
ਸੀਫਰਟ ਨੂੰ ਅਲੀ ਖਾਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ. ਅਲੀ ਪਹਿਲੀ ਵਾਰ ਆਈਪੀਐਲ ਵਿੱਚ ਚੁਣੇ ਗਏ ਸੀ, ਪਰ ਉਹ ਕੋਈ ਮੈਚ ਖੇਡੇ ਬਿਨਾਂ ਹੀ ਬਾਹਰ ਹੋ ਗਏ ਹਨ. ਉਹਨਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਹੈਰੀ ਗੁਰਨੇ ਦੀ ਥਾਂ ਲਈ ਸੀ. ਗੁਰਨੇ ਨੇ ਮੋਢੇ ਦੀ ਸਰਜਰੀ ਦੇ ਕਾਰਨ ਇਸ ਸੀਜ਼ਨ ਵਿੱਚ ਆਪਣਾ ਨਾਮ ਵਾਪਸ ਲੈ ਲਿਆ ਸੀ. Read More...
Related Cricket News for Ali khan - Tesst
IPL 2020: NZ's Tim Seifert Replaces Injured Ali Khan In KKR
New Zealand wicketkeeper-batsman Tim Seifert has been confirmed as an addition to the Kolkata Knight Riders (KKR) squad for the remaining matches in the Indian Premier League (IPL) 2020. Seifert comes
By IANS News • 5 years ago
IPL 2020 के बीच में KKR के लिए आई बड़ी खुशखबरी,40 गेंदों में शतक ठोकने वाला धाकड़ बल्लेबाज टीम में शामिल
कोलकाता नाइट राइडर्स (Kolkata Knight Riders) ने इंडियन प्रीमियर लीग (आईपीएल) 2020 के बाकी बचे मुकाबलों के लिए न्यूजीलैंड के विकेटकीपर बल्लेबाज टिम सेफर्ट (Tim Seifert) को टीम में शामिल किया है। उन्होंने अमेरिका के तेज...
By Saurabh Sharma • 5 years ago
IPL 2020: Tim Seifert To Replace Injured Ali Khan At KKR
New Zealand wicketkeeper-batsman Tim Seifert has been signed by Kolkata Knight Riders as a replacement for injured US pacer Ali Khan for the remaining matches in the Indian Premier League (IPL). Accor
By IANS News • 5 years ago
IPL 2020: अली खान हुए बाहर, अब KKR में शामिल होगा न्यूजीलैंड का ये विस्फोटक बल्लेबाज
आईपीएल 2020 के कोलकाता नाइट राइडर्स (Kolkata Knight Riders) की टीम में सामिल हुए अमेरिका के तेज गेंदबाज अली खान (Ali Khan) बिना एक मैच खेले ही बाहर हो गए हैं। सीपीएल में खेलने के दौरान वह चोटिल हो गए थे और इसके साथ ही...
By Saurabh Sharma • 5 years ago
ਚੇਨਈ ਖਿਲਾਫ ਮੈਚ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਲਈ ਬੁਰੀ ਖ਼ਬਰ, ਇਹ ਖਿਡਾਰੀ ਹੋਇਆ IPL 2020 ਤੋਂ ਬਾਹਰ
ਆਈਪੀਐਲ ਸੀਜਨ 13 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੇਨਈ ਦੇ ਖਿਲਾਫ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ. ਅਮਰੀਕਾ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਤੋਂ ਬਾਹਰ ਹੋ ਗਏ ਹਨ. ਖਾਨ ਨੂੰ ਇੰਗਲੈਂਡ ਦੇ ਤੇਜ਼...
By Shubham Sharma • 5 years ago
चेन्नई के खिलाफ मैच से पहले कोलकाता नाइट राइडर्स के लिए बुरी खबर, ये खिलाड़ी IPL 2020 से हुआ बाहर
कोलकाता नाइट राइडर्स (Kolkata Knight Riders) को बड़ा झटका लगा है। अमेरिका का तेज गेंदबाज अली ( Ali Khan KKR ) खान चोटिल होने के कारण इंडियन प्रीमियर लीग (IPL) 2020 से बाहर हो गए हैं। खान को इंग्लैंड के तेज गेंदबाज हैरी...
By Saurabh Sharma • 5 years ago
Advertisement
Cricket Special Today
-
- 06 Jul 2026 09:14
Advertisement