Advertisement
Devdutt padikkal: Cricket News & Match Updates
Advertisement
IPL 2020: ਡੈਬਯੂ ਤੇ ਹਾਫ ਸੇਂਚੁਰੀ ਲਗਾਉਣ ਤੋਂ ਬਾਅਦ ਦੇਵਦੱਤ ਪਡਿਕਲ ਨੇ ਕਿਹਾ, ਵਿਰਾਟ ਭਈਆ ਤੋਂ ਬਹੁਤ ਕੁਝ ਸਿੱਖਿਆ ਹੈ
ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਰਾਇਲ ਚੈਲੇਂਜਰਜ਼ ਬੰਗਲੌਰ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਦੇਵਦੱਤ ਪਡਿਕਲ ਨੇ ਕਿਹਾ ਹੈ ਕਿ ਉਹਨਾਂ ਨੇ ਵਿਰਾਟ ਕੋਹਲੀ ਤੋਂ ਬਹੁਤ ਕੁਝ ਸਿੱਖਿਆ ਹੈ. ਬੰਗਲੌਰ ਨੇ ਆਈਪੀਐਲ ਦੇ ਆਪਣੇ ਪਹਿਲੇ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 163 ਦੌੜਾਂ ਬਣਾਈਆਂ. ਉਹਨਾਂ ਨੇ ਇਸ ਟੀਚੇ ਦਾ ਵਧੀਆ ਤਰੀਕੇ ਨਾਲ ਬਚਾਅ ਕਰਦੇ ਹੋਏ ਹੈਦਰਾਬਾਦ ਨੂੰ 153 ਦੌੜਾਂ ਤੇ ਆੱਲਆਉਟ ਕਰਕੇ ਮੈਚ 10 ਦੌੜਾਂ ਨਾਲ ਜਿੱਤ ਲਿਆ.
ਪਡਿਕਲ ਨੇ ਇਸ ਮੈਚ ਨਾਲ ਆਪਣੇ ਆਈਪੀਐਲ ਕਰਿਅਰ ਦੀ ਸ਼ੁਰੂਆਤ ਕੀਤੀ ਅਤੇ ਪਹਿਲੇ ਮੈਚ ਵਿਚ ਹੀ 42 ਗੇਂਦਾਂ ਵਿਚ 56 ਦੌੜਾਂ ਬਣਾਈਆਂ. Read More...
Related Cricket News for Devdutt padikkal - Tesst
IPL 2020: डेब्यू पर शानदार अर्धशतक के बाद बोले देवदत्त पड्डीकल,विराट भैया से काफी कुछ सीखा है
सनराइजर्स हैदराबाद के खिलाफ रॉयल चैलेंजर्स बैंगलोर की जीत में अहम रोल निभाने वाले बाएं हाथ के बल्लेबाज देवदत्त पड्डीकल ने कहा है कि उन्होंने विराट कोहली से काफी कुछ सीखा है। बैंगलोर ने आईपीएल के अपने पहले मैच में पहले...
By Saurabh Sharma • 5 years ago
Have Learnt A Lot From Virat Bhaiya: Devdutt Padikkal
Left-handed batsman Devdutt Padikkal, who played an instrumental role in Royal Challengers Bangalore's (RCB) victory over Sunrisers Hyderabad (SRH) in their opening game of this year's edition
By Saurabh Sharma • 5 years ago
IPL 2020: डेब्यू मैच में आरसीबी के देवदत्त पड्डीकल ने जड़ा अर्धशतक,डी विलियर्लस-गेल की लिस्ट में हुए शामिल
रॉयल चैलेंजर्स बेंगलोर के साथ सोमवार को अपना पहला आईपीएल मैच खेल रहे देवदत्त पडिकल ने डेब्यू मैच में ही अपनी प्रतिभा दिखा दी। देवदत्त ने सनराइजर्स हैदराबाद के खिलाफ 36 गेंदों पर अर्धशतक जमाया। वह आरसीबी के लिए डेब्यू...
By Saurabh Sharma • 5 years ago
IPL 2020: देवदत्त पड्डीकल ने डेब्यू मैच में तोड़ा विराट कोहली का रिकॉर्ड,10 साल बाद किसी भारतीय ने किया ये कारनामा
डेब्यू मैच खेल रहे रॉयल चैलेंजर्स बैंगलोर (RCB) के युवा बल्लेबाज देवदत्त पड्डीकल (Devdutt Padikkal) ने सनराइजर्स हैदराबाद के खिलाफ दुबई इंटरनेशनल स्टेडियम में खेले जा रहे आईपीएल 2020 के चौथे मुकाबले में शानदार बल्लेबाजी...
By Saurabh Sharma • 5 years ago
Advertisement
Cricket Special Today
Advertisement