Rajasthan royals: Cricket News & Match Updates
IPL 2020: ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ KXIP ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ, 'ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ'
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ਦੇ ਦੂਜੇ ਹਾਫ ਵਿਚ ਖਤਰਨਾਕ ਫੌਰਮ ਵਿਚ ਨਜਰ ਆ ਰਹੀ ਹੈ. ਇਸ ਟੀਮ ਦੀ ਬੱਲੇਬਾਜੀ ਫੌਰਮ ਵਿਚ ਨਜਰ ਆ ਰਹੀ ਹੈ, ਪਰ ਮਿਡਲ ਆੱਰਡਰ ਤੋਂ ਵੀ ਬਹੁਤ ਉਮੀਦਾਂ ਹੋਣਗੀਆਂ. ਇਸ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਨੇ ਜਿਸ ਤਰ੍ਹਾਂ ਵਾਪਸੀ ਕੀਤੀ ਹੈ ਉਹ ਸ਼ਾਨਦਾਰ ਹੈ.
ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਨੇ cricketnmore. com ਨਾਲ ਖਾਸ ਇੰਟਰਵਿਉ ਵਿਚ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਪਿਛਲੇ ਪੰਜ ਮੈਚਾਂ ਵਿਚ ਚੀਜਾਂ ਸਾਡੇ ਹੱਕ ਵਿਚ ਗਈਆਂ ਹਨ. ਅਸੀਂ ਆਪਣੀ ਤਾਕਤ ਤੇ ਖੇਡੇ ਹਨ ਅਤੇ ਜਿਸ ਤਰ੍ਹਾਂ ਅਸੀਂ ਜਿੱਤੇ ਹਾਂ ਉਹ ਦਿਲ ਨੂੰ ਸੁਕੂਨ ਦੇਣ ਵਾਲਾ ਹੈ. ਅਸੀਂ ਜਾਣਦੇ ਹਾਂ ਕਿ ਰਾਜਸਥਾਨ ਇੱਕ ਖਤਰਨਾਕ ਟੀਮ ਹੈ. ਅਬੂ ਧਾਬੀ ਸਾਡੇ ਲਈ ਇਕ ਅਲਗ ਮੈਦਾਨ ਹੋਵੇਗਾ. ਸਾਨੂੰ ਪਿਚ ਤੇ ਹਾਲਾਤਾਂ ਨੂੰ ਦੇਖਣਾ ਹੋਵੇਗਾ ਅਤੇ ਉਸਦੇ ਬਾਅਦ ਹੀ ਕੋਈ ਫੈਸਲਾ ਲੈਣਾ ਹੋਵੇਗਾ.' Read More...
Related Cricket News for Rajasthan royals - Tesst
IPL 2020: ਜਿੱਤ ਦਾ ਛੱਕਾ ਲਗਾਉਣ ਉਤਰੇਗੀ ਕਿੰਗਜ਼ ਇਲੈਵਨ ਪੰਜਾਬ, ਰਾਜਸਥਾਨ ਰਾਇਲਜ ਦੇ ਖਿਲਾਫ ਇਹ ਹੋ ਸਕਦੀ ਹੈ ਪਲੇਇੰਗ ਇਲੈਵਨ
IPL 2020: Swann Has An Advice For RR's Four Overseas Players Against KXIP
IPL 2020: In-form KXIP look to continue charge vs RR (Preview)
किंग्स इलेवन पंजाब बनाम राजस्थान रॉयल्स - MyTeam11 फैंटेसी क्रिकेट टिप्स, संभावित प्लेइंग XI और पिच रिपोर्ट
IPL 2020: टॉप-4 की दावेदारी मजबूत करने के लिए भिड़ेगी किंग्स XI पंजाब और राजस्थान,जानें संभावित प्लेइंग XI
Kings XI Punjab VS Rajasthan Royals – MyTeam11 Fantasy Cricket Tips, Prediction & Pitch Report
राहुल तेवतिया का दीवाना हुआ इंग्लैंड का यह दिग्गज ऑलराउंडर, कहा- मेरे पसंदीदा रॉयल
बेन स्टोक्स ने रचा इतिहास, 13 साल के IPL में ऐसा कारनामा करने वाले पहले खिलाड़ी बने
MI vs RR: Outside Noise Doesn't Matter To Me Anymore, It's All About What's Within The Team: Stokes
IPL 2020: ਰਾਜਸਥਾਨ ਦੀ ਵੱਡੀ ਜਿੱਤ ਤੋਂ ਬਾਅਦ ਸਟੀਵ ਸਮਿਥ ਨੇ ਕਿਹਾ, 'ਅਸੀਂ ਇਸ ਜਿੱਤ ਦੀ ਹੀ ਭਾਲ ਕਰ ਰਹੇ ਸੀ'
IPL 2020: ਬੇਨ ਸਟੋਕਸ ਨੇ ਸੇਂਚੁਰੀ ਤੋਂ ਬਾਅਦ, ਬੱਲੇ ਦੀ ਜਗ੍ਹਾ ਉਂਗਲੀ ਮੋੜ ਕੇ ਕਿਉਂ ਮਨਾਇਆ ਜਸ਼ਨ ?
IPL T20 Points Table After Rajasthan's 8 Wicket Win Over Mumbai
Stokes Becomes 1st batsman To Score Century In Two Successful IPL Chases
IPL 2020: बेन स्टोक्स ने शतक के बाद, बल्ले की जगह उंगली मोड़कर क्यों मनाया जश्न,जानें दिल छूने वाली वजह
Cricket Special Today
-
- 23 Sep 2026 11:30
-
- 18 Sep 2026 01:51
-
- 18 Sep 2026 08:56
-
- 17 Sep 2026 08:36