Chris gayle: Cricket News & Match Updates
IPL 2020 : ਕੀ ਹੁਣ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਨੂੰ ਸ਼ਾਮਲ ਕਰਨ ਦਾ ਸਮਾਂ ਆ ਗਿਆ ਹੈ ?
ਕਿੰਗਜ਼ ਇਲੈਵਨ ਪੰਜਾਬ ਨੂੰ ਆਈਪੀਐਲ ਦੇ ਇਸ ਸੀਜਨ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾਾ ਹੈ. ਭਾਵੇਂ, ਟੀਮ ਦੀ ਗੇਂਦਬਾਜੀ ਦੀ ਗੱਲ ਕਰੀਏ ਜਾਂ ਬੱਲੇਬਾਜੀ ਦੀ ਟੀਮ ਦੇ ਪ੍ਰਦਰਸ਼ਨ ਨੇ ਨਿਰਾਸ਼ ਕੀਤਾ ਹੈ. ਪੰਜਾਬ ਲਈ ਕਪਤਾਨ ਕੇ ਐਲ ਰਾਹੁਲ ਅਤੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੂੰ ਛੱਡ ਕੇ ਕੋਈ ਵੀ ਬੱਲੇਬਾਜ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ ਹੈ. ਹੁਣ ਟੀਮ ਦਾ ਅਗਲਾ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਇਸ ਮੈਚ ਨੂੰ ਜਿੱਤ ਕੇ ਟੂਰਨਾਮੇਂਟ ਵਿਚ ਵਾਪਸੀ ਕੀਤੀ ਜਾਏ.
ਇਸ ਲਗਾਤਾਰ ਹਾਰ ਦੇ ਕਾਰਨ ਟੀਮ ਦਾ ਮਨੋਬਲ ਵੀ ਕਮਜੋਰ ਹੋਇਆ ਹੈ ਅਤੇ ਹੁਣ ਮੌਕਾ ਹੈ ਕਿ ਟੀਮ ਕੁਝ ਬਦਲਾਅ ਕਰੇ ਤੇ ਟੀਮ ਵਿਚ ਉਸ ਖਿਡਾਰੀ ਨੂੰ ਸ਼ਾਮਲ ਕੀਤਾ ਜਾਵੇ ਜਿਸਨੂੰ ਦੇਖਣ ਲਈ ਕ੍ਰਿਕਟ ਫੈਂਸ ਪਹਿਲੇ ਮੈਚ ਤੋਂ ਇੰਤਜਾਰ ਕਰ ਰਹੇ ਹਨ. ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਵੈਸਟਇੰਡੀਜ ਦੇ ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਦੀ, ਜੋ ਕਿ ਇਸ ਸੀਜਨ ਦੇ ਪਹਿਲੇ ਮੈਚ ਤੋਂ ਹੀ ਬਾਹਰ ਬੈਠੇ ਹੋਏ ਹਨ. ਹੁਣ ਨਾ ਸਿਰਫ ਕ੍ਰਿਕਟ ਫੈਂਸ ਬਲਕਿ ਪੰਜਾਬ ਦੀ ਟੀਮ ਮੈਨੇਜਮੈਂਟ ਵੀ ਹੈਦਰਾਬਾਦ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਵਿਚ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਬਾਰੇ ਸੋਚ ਰਹੀ ਹੋਵੇਗੀ. Read More...
Related Cricket News for Chris gayle - Tesst
IPL 2020 : ਮਯੰਕ ਅਗਰਵਾਲ ਨੇ ਦੱਸਿਆ, ਕ੍ਰਿਸ ਗੇਲ ਬਾਹਰ ਰਹਿੰਦੇ ਹੋਏ ਵੀ ਕਿਵੇਂ ਕਰ ਰਹੇ ਹਨ ਉਹਨਾਂ ਦੀ ਮਦਦ
ये है आईपीएल के इतिहास में 99 पर आउट होने वाले 3 बल्लेबाज
IPL 2020: राहुल तेवतिया ने रचा इतिहास, क्रिस गेल के बाद आईपीएल में ऐसा करने वाले दूसरे खिलाड़ी बने
EXCLUSIVE: क्रिस गेल अपने आईपीएल रिकॉर्ड्स के टेस्ट में पास हुए या फेल, देखें मजेदार Video
Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ
IPL 2020 Match 6 : ਪਹਿਲੀ ਜਿੱਤ ਦੀ ਤਲਾਸ਼ ਵਿਚ ਬੈਂਗਲੌਰ ਨਾਲ ਭਿੜਣਗੇ ਪੰਜਾਬ ਦੇ ਕਿੰਗਜ਼, ਜਾਣੋ ਪਲੇਇੰਗ ਇਲੈਵਨ, ਪਿਚ ਤੇ ਮੌਸਮ ਦਾ ਹਾਲ
IPL 2020: ਜਦੋਂ ਸ਼ੈਲਡਨ ਕੌਟਰੇਲ ਨੂੰ ਮਿਲੀ ਪੰਜਾਬ ਲਈ ਡੈਬਯੂ ਕੈਪ, ਦੇਖੋ ਕ੍ਰਿਸ ਗੇਲ ਨੇ ਕਿਵੇਂ ਕੀਤਾ ਉਹਨਾਂ ਦੇ ਹੀ ਅੰਦਾਜ਼ ਵਿਚ ਸੈਲਯੂਟ
IPL 2020: क्रिस गेल अनोखा रिकॉर्ड बनाने के करीब, टी-20 क्रिकेट इतिहास में किसी बल्लेबाज ने नहीं किया ये कारनामा
DC vs KXIP, 2nd Match: ਆਈਪੀਐਲ 2020 ਵਿਚ ਕ੍ਰਿਸ ਗੇਲ ਕੋਲ ਇਤਿਹਾਸ ਰਚਣ ਦਾ ਸੁਨਹਿਰਾ ਮੌਕਾ, ਇਹ ਵੱਡਾ ਰਿਕਾਰਡ ਕਰ ਰਿਹਾ ਹੈ ਇੰਤਜ਼ਾਰ
ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ’
युवराज सिंह ने 6 छक्कों को याद कर ब्रॉड के साथ की मस्ती, तो गौतम गंभीर बोले- ये रिकॉर्ड मुझे दे दे ठाकुर
IPL 2020 ਵਿਚ ਬਣ ਸਕਦੇ ਹਨ 5 ਵੱਡੇ ਰਿਕਾਰਡ, ਕ੍ਰਿਸ ਗੇਲ ਕਰ ਸਕਦੇ ਨੇ ਉਹ ਕਾਰਨਾਮਾ ਜੋ ਦੁਨੀਆ ਦਾ ਕੋਈ ਵੀ ਖਿਡਾਰੀ ਨਹੀਂ ਕਰ ਸਕਿਆ
IPL 2020 में बन सकते हैं 5 महारिकॉर्ड, क्रिस गेल करेंगे वो कारनामा जो दुनिया का कोई खिलाड़ी नहीं कर सका
Exclusive: क्रिस गेल को शाहरुख के साथ डांस लगाना है पसंद, किंग खान की तारीफ में कहीं ये बात
Cricket Special Today
-
- 14 Oct 2026 08:50
-
- 06 Oct 2026 12:33
-
- 06 Oct 2026 09:18
-
- 23 Sep 2026 11:30