Punjabi cricket news: Cricket News & Match Updates
ਇਹ ਹਨ 19 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, AUS ਨੇ WI ਨੂੰ ਪਹਿਲੇ ਟੈਸਟ ਵਿਚ ਹਰਾਇਆ
Top-5 Cricket News of the Day : 19 ਜਨਵਰੀ ਦੇ ਦਿਨ ਕ੍ਰਿਕਟ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤੀਜੇ ਟੀ-20 ਮੈਚ ਦੌਰਾਨ ਕਾਫੀ ਕੁਝ ਦੇਖਣ ਨੂੰ ਮਿਲਿਆ। ਦੋ ਸੁਪਰ ਓਵਰਾਂ ਤੱਕ ਪਹੁੰਚੇ ਇਸ ਮੈਚ ਦੇ ਆਖਰੀ ਪਲਾਂ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀ ਆਪਸ ਵਿੱਚ ਲੜਦੇ ਨਜ਼ਰ ਆਏ। ਮੈਚ ਦੇ ਪਹਿਲੇ ਸੁਪਰ ਓਵਰ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਅਫਗਾਨਿਸਤਾਨ ਦੇ ਤਜਰਬੇਕਾਰ ਮੁਹੰਮਦ ਨਬੀ 'ਤੇ ਵੀ ਗੁੱਸਾ ਆ ਗਿਆ। ਅਸਲ 'ਚ ਅਜਿਹਾ ਕੀ ਹੋਇਆ ਕਿ ਵਿਕਟਕੀਪਰ ਸੰਜੂ ਸੈਮਸਨ ਦਾ ਥਰੋਅ ਮੁਹੰਮਦ ਨਬੀ ਦੇ ਸਰੀਰ 'ਤੇ ਲੱਗਾ ਪਰ ਇਸ ਦੇ ਬਾਵਜੂਦ ਨਬੀ ਨੇ ਵਾਧੂ ਡਬਲ ਲੈਣ ਦਾ ਫੈਸਲਾ ਕੀਤਾ। ਰੋਹਿਤ ਨੂੰ ਇਹ ਦੇਖ ਕੇ ਖੁਸ਼ੀ ਨਹੀਂ ਹੋਈ ਕਿ ਨਬੀ ਨੇ ਡਿਫਲੈਕਟਿਡ ਥਰੋਅ ਦਾ ਫਾਇਦਾ ਉਠਾਇਆ ਅਤੇ ਉਸ ਨੇ ਨਬੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਫਿਰ ਹਰ ਕੋਈ ਖੇਡ ਦੀ ਭਾਵਨਾ ਬਾਰੇ ਗੱਲ ਕਰਨ ਲੱਗਾ। ਕੁਝ ਲੋਕਾਂ ਦਾ ਮੰਨਣਾ ਸੀ ਕਿ ਨਬੀ ਨੂੰ ਨਹੀਂ ਦੌੜਣਾ ਚਾਹੀਦਾ ਸੀ ਜਦਕਿ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਨਿਯਮਾਂ ਦੇ ਤਹਿਤ ਸਹੀ ਸੀ, ਇਸ ਮਾਮਲੇ 'ਚ ਨਬੀ ਨੇ ਬਿਲਕੁਲ ਸਹੀ ਕੀਤਾ। ਜ਼ਿਆਦਾਤਰ ਪ੍ਰਸ਼ੰਸਕ ਇਸ ਮਾਮਲੇ 'ਚ ਤਜਰਬੇਕਾਰ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਰਾਏ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਅਸ਼ਵਿਨ ਨੇ ਵੀ ਇਸ ਮਾਮਲੇ 'ਤੇ ਦਿਲਚਸਪ ਰਾਏ ਦਿੱਤੀ ਹੈ। Read More...
Related Cricket News for Punjabi cricket news - Tesst
ਇਹ ਹਨ 18 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, IND ਨੇ AFG ਨੂੰ ਤੀਜੇ ਟੀ-20 ਵਿਚ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਇਹ ਹਨ 17 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, NZ ਨੇ PAK ਨੂੰ ਤੀਜੇ ਟੀ-20 ਵਿੱਚ ਵੀ ਹਰਾਇਆ
ਇਹ ਹਨ 16 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਹਾਰਿਸ ਰਉਫ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਇਹ ਹਨ 15 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਨੇ ਅਫਗਾਨਿਸਤਾਨ ਨੂੰ ਦੂਜੇ ਟੀ-20 ਵਿਚ ਵੀ ਹਰਾਇਆ
ਇਹ ਹਨ 13 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਧਰੂਵ ਜੁਰੇਲ ਨੂੰ ਮਿਲਿਆ ਟੈਸਟ ਟੀਮ ਵਿਚ ਮੌਕਾ
ਇਹ ਹਨ 12 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਪਹਿਲੇ ਟੀ-20 ਵਿਚ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਇਹ ਹਨ 11 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਅੱਜ
ਇਹ ਹਨ 10 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਸਟੀਵ ਸਮਿਥ ਕਰਣਗੇ ਟੈਸਟ ਵਿਚ ਓਪਨਿੰਗ
ਇਹ ਹਨ 9 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਮੁਹੰਮਦ ਸ਼ਮੀ ਨੂੰ ਮਿਲਿਆ ਅਰਜੁਨ ਅਵਾਰਡ
ਇਹ ਹਨ 8 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਅਫਗਾਨਿਸਤਾਨ ਖਿਲਾਫ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ
ਇਹ ਹਨ 6 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਟੀ-20 ਵਰਲਡ ਕੱਪ ਦੇ ਸ਼ੈਡਯੂਲ ਦਾ ਹੋਇਆ ਐਲਾਨ
ਇਹ ਹਨ 5 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਟੀਮ ਇੰਡੀਆ ਨੇ ਜਿੱਤਿਆ ਕੇਪਟਾਉਨ ਟੈਸਟ
ਇਹ ਹਨ 4 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਕੇਪਟਾਉਨ ਦੀ ਪਿੱਚ ਨੂੰ ਲੈ ਕੇ ਉੱਠੇ ਸਵਾਲ
ਇਹ ਹਨ 3 ਜਨਵਰੀ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਆਮੇਰ ਜਮਾਲ ਨੇ ਕਰਾਈ ਪਾਕਿਸਤਾਨ ਦੀ ਤੀਜੇ ਟੈਸਟ ਵਿਚ ਵਾਪਸੀ
Cricket Special Today
-
- 06 Jul 2026 09:14